Us nu milna Rehna Sada Daman vichli



ਉਸ ਨੂੰ ਮਿਲਨਾ
ਰਹਿਣਾ ਸਦਾ ਦਾਮਨ ਵਿਚਲੀ
ਸਿਲਵਟ ਬਣ ਕੇ
ਉਸ ਦਾ ਦਿੱਤਾ ਦਰਦ ਸਿਹਾ
ਰੂਹ ਆਪਣੀ ਦਾ ਹਸ਼ਰ ਕਰ ਕੇ
ਕਿਉ ਸਹੀ ਤਸ਼ਦਤ
ਅਰਮਾਨਾ ਦਾ ਕਤਲ ਕਰਕੇ
ਅਹਿਸਾਸ ਮੁੱਕਣਾ ਨਹੀਂ
ਮਰਦੇ ਦਮ ਤੱਕ ਵੀ
ਬੜਾ ਨਯਾਬ ਸੀ
ਹਿਯਾਤ ਵਾਲਾ ਫੇਰਾ
ਕਿਉ ਮੁੱਕਾ ਦਿੱਤਾ
ਕਦੇ ਮੁਤਮਈ ਨਾ
ਹੋਣ ਵਾਲੀਆਂ ਦੀ
ਨਜ਼ਰ ਕਰ ਕੇ

ਜੋਤੀ
Us nu milna
Rehna Sada Daman vichli
Silvat ban ke
Us da dita dard siha
Rooh apni da hashar kar ke
Kyo  sahi tashadat
Armana da kaql kar ke
Ehsas mukna nahi
Marde dum tak vi
Bada Nayab si
Hayat wala phera
Kyo muka dita
Kade mutmayi na hon valiyan di
Nazar kar ke

Jyoti


Comments

Popular posts from this blog

Mujh Se Meri Umar Ka Khasara Poochtay Hein Ya'ani Log Mujh Se Tumhara Poochtay Hein

Wo mujh ko dastiyaab bari dair tak raha Main uska intkhaab bari dair tak raha

Kisi Bashar Mein Hazar Khami Agar Jo Dekho Tou Chup Hi Rehna